Skip To Main Content
Skip To Main Navigation
Back to Home Page
Search:
You are here :
Home
>
Punjabi
Site Map
Punjabi Index
In this section:
Welcome To Darlington
Punjabi Index
Contact Us
Are You Homeless
Housing Contact Information
Social Services Contact Details
Have Your Say
Information For All DVD
Get Adobe Reader
Adobe's Access Site [new window]
ਡਾਰਲਿੰਗਟਨ ਬਰੋ ਕੌਂਸਲ ਵਿਚ ਤੁਹਾਡਾ ਸੁਆਗਤ ਹੈ
ਡਾਰਲਿੰਗਟਨ ਬਰੋ ਕੌਂਸਲ ਵਿਚ ਤੁਹਾਡਾ ਸੁਆਗਤ ਹੈ
ਡਾਰਲਿੰਗਟਨ ਬਰੋ ਕੌਂਸਲ [Darlington Borough Council], ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਲਈ, ਇਕੋ ਇਕ ਸਥਾਨਕ ਅਥਾੱਰਿਟੀ ਹੈ, ਜੋ ਟੀਸ ਵਾਦੀ, ਬੰਜਰ ਥਾਵਾਂ, ਘਾਟੀ ਅਤੇ ਸਾਹਿਲ ਲਈ ਮੁਖ ਲਾਂਘੇ ਵਜੋਂ ਕੰਮ ਕਰਦਾ ਹੈ। ਇਹ ਵੈਬਸਾਈਟ, ਸਾਡੇ ਵਲੋਂ ਵਸਨੀਕਾਂ ਅਤੇ ਵਿਜ਼ਿਟਰਾਂ ਅਤੇ ਉਹਨਾਂ ਲੋਕਾਂ, ਜੋ ਇਸ ਇਲਾਕੇ ਵਿਚ ਰਹਿਣ ਜਾਂ ਕੰਮ ਕਰਨ ਬਾਰੇ ਵਿਚਾਰ ਕਰ ਰਹੇ ਹਨ, ਨੂੰ ਜਾਣਕਾਰੀ ਦਿੰਦੀ ਹੈ। ਇਸ ਵਿਚ, ਸਾਡੇ ਸ਼ਹਿਰ ਵਲੋਂ ਦਿਤੀਆਂ ਜਾਣ ਵਾਲੀਆਂ ਵਿਹਲੇ ਸਮੇਂ ਦਾ ਮੌਜ-ਮੇਲਾ ਅਤੇ ਮਨੋਰੰਜਨ ਦੀਆਂ ਸਹੂਲਤਾਂ ਵੀ ਸ਼ਾਮਿਲ ਹਨ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਵੈਬਸਾਈਟ ਅਤੇ ਇਸਦੇ ਵਿਸ਼ੇ ਬਾਰੇ ਆਪਣੀਆਂ ਟਿੱਪਣੀਆਂ ਜਾਂ ਪ੍ਰਤਿਪੁਸ਼ਟੀ ਭੇਜੋ। ਕਿਰਪਾ ਕਰਕੇ
policy.unit@darlington.gov.uk
'ਤੇ ਜਾਂ ਟੈਲੀਫ਼ੋਨ 01325 388022 'ਤੇ ਪਾੱਲਿਸੀ ਯੁਨਿਟ [Policy Unit] ਨਾਲ ਸੰਪਰਕ ਕਰੋ।