ਸਾਰਿਆਂ ਲਈ ਜਾਣਕਾਰੀ ਡੀਵੀਡੀ

Information For All Logo


 
ਅਨੇਕ ਪ੍ਰਕਾਰ ਦੀਆਂ ਸੇਵਾਵਾਂ ਜੋ Darlington ਬਰੋ ਵਿੱਚ ਵੱਸਦੇ ਲੋਕਾਂ ਲਈ ਉਪਯੋਗੀ ਹੋ ਸਕਦੀਆਂ ਹਨ, ਦੇ ਬਾਰੇ ਇਹ ਸਾਰਿਆਂ ਲਈ ਜਾਣਕਾਰੀ ਡੀਵੀਡੀ ਇੱਕ ਅਸਾਨ ਗਾਈਡ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ।
ਇਹ ਬਰਤਾਨਵੀ ਇਸ਼ਾਰੀਆ ਭਾਸ਼ਾ ਵਿੱਚ ਅੰਗਰੇਜ਼ੀ ਦੇ ਸਬ-ਟਾਇਟਲਾਂ ਸਮੇਤ ਉਪਲਬਧ ਹੈ, ਅਤੇ ਇਸ ਵਿੱਚ ਅੰਗਰੇਜ਼ੀ, ਅਰਬੀ, ਬੰਗਾਲੀ, ਕੈਂਟੋਨੀਜ਼, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਆਵਾਜ਼ ਭਰੀ ਹੋਈ ਹੈ। 
ਡੀਵੀਡੀ ਵਿੱਚ ਦਿੱਤੀ ਹੋਈ ਕੁਝ ਜਾਣਕਾਰੀ ਵਿੱਚ ਸ਼ਾਮਲ ਹਨ:
ਕੌਂਸਲ ਦੀਆਂ ਸੇਵਾਵਾਂ
      - ਵਿਹਲੇ ਵੇਲੇ ਦੀਆਂ ਸਰਗਰਮੀਆਂ, ਕਮਿਊਨਿਟੀ, ਹਾਊਸਿੰਗ, ਸਿੱਖਿਆ, ਸਮਾਜਿਕ ਸੰਭਾਲ, ਯੋਜਨਾਬੰਦੀ ਅਤੇ ਚੁਗਿਰਦੇ ਨਾਲ ਸੰਬੰਧਿਤ ਸਰਗਰਮੀਆਂ

ਸਿਹਤ ਸੇਵਾਵਾਂ
      - ਕਮਿਊਨਿਟੀ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਜਿਵੇਂ ਕਿ ਡਾਕਟਰਾਂ ਦੀਆਂ ਸਰਜਰੀਆਂ, ਡੈਂਟਿੱਸਟ, ਫ਼ਾਰਮੇਸੀਆਂ
      - ਹਸਪਤਾਲ ਦੀਆਂ ਸੇਵਾਵਾਂ
      - ਵਿਸ਼ੇਸ਼ ਕਰ ਕੇ ਮਾਨਸਿਕ ਸਿਹਤ ਅਤੇ ਸਿੱਖਿਆ ਸੰਬੰਧਿਤ ਨਿਰਯੋਗਤਾ ਵਾਲੇ ਲੋਕਾਂ ਲਈ ਸੇਵਾਵਾਂ

ਪੁਲਸ ਸੇਵਾ

ਫ਼ਾਇਰ ਸੇਵਾ

ਸਰੀਰਿਕ ਰੂਪ ਵਿੱਚ ਨਿਰਯੋਗ ਲੋਕਾਂ ਲਈ ਸਥਾਨਿਕ ਵਲੰਟਰੀ ਸੇਵਾਵਾਂ
ਡੀਵੀਡੀ ਨੂੰ ਆਨਲਾਈਨ ਵੇਖਣਾ
ਡੀਵੀਡੀ ਦਾ ਆਨਲਾਈਨ ਰੂਪ ਉਹਨਾਂ ਹੀ ਭਾਸ਼ਾਵਾਂ ਅਤੇ ਉਸੀ ਵਿਸ਼ਾ ਵਸਤੂ ਨਾਲ ਉਪਲਬਧ ਹੈ। 
ਹੁਣ ਵੇਖੋ - ਪਾਪ-ਅਪ ਮੀਡੀਆ ਪਲੇਅਰ
ਜੇਕਰ ਤੁਸੀਂ ਇੱਕ ਮਾਡਰਨ ਬ੍ਰਾਊਜ਼ਰ ਵਰਤ ਰਹੇ ਹੋ ਜੋ JavaScript (ਜਾਵਾਸਕ੍ਰਿੱਪਟ) ਨੂੰ ਸਵੀਕਾਰ ਕਰਦਾ ਹੈ ਤਾਂ ਤੁਸੀਂ ਆਪਣੀ ਮਰਜ਼ੀ ਦੀ ਭਾਸ਼ਾ ਦੀ ਚੋਣ ਕਰ ਕੇ ਸਿਰਲੇਖਾਂ ਅਨੁਸਾਰ ਵੇਖਣ ਲਈ ਸਾਰਿਆਂ ਲਈ ਜਾਣਕਾਰੀ ਮੀਡੀਆ ਪਲੇਅਰ (ਸਿਫ਼ਾਰਿਸ਼ ਕੀਤੀ ਜਾਂਦੀ ਹੈ) - (ਨਵੀਂ ਵਿੰਡੋ) ਨੂੰ ਵਰਤ ਸਕਦੇ ਹੋ।
ਹੁਣ ਵੇਖੋ - ਇਕੱਲਾ ਪਲੇਅਰ
ਵਿਸ਼ਾ ਵਸਤੂ 300kbs, 100kbs ਅਤੇ 43kbs ਵਿੱਚ ਉਪਲਬਧ ਹੈ।  ਵਿੰਡੋਜ਼ ਦਾ ਮੀਡੀਆ ਪਲੇਅਰ ਤੁਹਾਡੇ ਇੰਟਰਨੈੱਟ ਦੇ ਕਨੈੱਕਸ਼ਨ ਦੀ ਰਫ਼ਤਾਰ ਨੂੰ ਪਛਾਣ ਕੇ ਢੁਕਵੇਂ ਵਿਸ਼ਾ ਵਸਤੂ ਨੂੰ ਲੋਡ ਕਰੇਗਾ।
ਆਪਣੀ ਭਾਸ਼ਾ ਦੀ ਚੋਣ ਕਰੋ:
• ਅੰਗਰੇਜ਼ੀ, ਬਰਤਾਨਵੀ ਇਸ਼ਾਰੀਆ ਭਾਸ਼ਾ ਨਾਲ 
• ਅਰਬੀ
• ਬੰਗਾਲੀ
• ਕੈਂਟੋਨੀਜ਼
• ਪੰਜਾਬੀ
• ਉਰਦੂ


ਡੀਵੀਡੀ ਨੂੰ ਪ੍ਰਾਪਤ ਕਰਨਾ
ਪਬਲਿਕ ਦੇ ਮੈਂਬਰਾਂ ਦੇ ਲੋਨ ਲੈਣ ਲਈ ਡੀਵੀਡੀ ਦੀਆਂ ਲਗ ਪਗ 1,000 ਕਾਪੀਆਂ ਕੌਂਸਲ ਦੇ ਦਫ਼ਤਰਾਂ, Crown Street ਅਤੇ Cockerton ਲਾਇਬ੍ਰੇਰੀਆਂ, Gladstone Street ‘ਤੇ ਸੈਂਟਰਲ ਹਾਊਸ ਰਿਸੈੱਪਸ਼ਨ, ਟਾਊਨ ਹਾਲ ਰਿਸੈੱਪਸ਼ਨ ਅਤੇ ਇਸ ਪ੍ਰਾਜੈੱਕਟ ਵਿੱਚ ਸ਼ਾਮਲ ਦੂਜੀਆਂ ਏਜੰਸੀਆਂ ਤੋਂ ਉਪਲਬਧ ਹਨ।

ਤੁਸੀਂ 01325 346200 ‘ਤੇ ਟੈਲੀਫ਼ੋਨ ਕਰ ਕੇ ਜਾਂ 01325 346474 ‘ਤੇ ਫ਼ੈਕਸ ਘੱਲ ਕੇ ਕਾਪੀ ਲਈ ਆਰਡਰ ਕਰ ਸਕਦੇ ਹੋ।

ਤੁਸੀਂ ਡੀਵੀਡੀ ਨੂੰ ਵਿੰਡੋਜ਼ ਮੀਡੀਆ 9 ਫ਼ਾਰਮੈਟ ‘ਤੇ ਆਨਲਾਈਨ ਵੀ ਵੇਖ ਸਕਦੇ ਹੋ। ਜੇਕਰ ਤੁਸੀਂ ਵਿੰਡੋਜ਼ ਵਿਸਤਾ ਜਾਂ ਵਿੰਡੋਜ਼ ਏਕਸਪੀ ਵਰਤਦੇ ਹੋ ਤਾਂ ਤੁਹਾਡੇ ਕੋਲ ਲੋਡ਼ੀਂਦਾ ਸਾਫ਼ਟਵੇਅਰ ਪਹਿਲਾਂ ਤੋਂ ਹੀ ਹੈ। ਜੇਕਰ ਤੁਸੀਂ ਵਿੰਡੋਜ਼ ਦਾ ਕੋਈ ਪੁਰਾਣਾ ਰੂਪ ਵਰਤ ਰਹੇ ਹੋ ਤਾਂ ਤੁਹਾਨੂੰ ਵਿੰਡੋਜ਼ ਮੀਡੀਆ ਪਲੇਅਰ ਦਾ ਮੁਫ਼ਤ ਅਪਡੇਟ ਡਾਊਨਲੋਡ ਕਰਨ ਦੀ ਲੋਡ਼ ਪੈਂਦੀ ਹੈ।
ਡੀਵੀਡੀ ਨੂੰ ਇਹਨਾਂ ਸੰਸਥਾਵਾਂ ਦੀ ਭਾਈਵਾਲੀ ਵਿੱਚ ਤਿਆਰ ਕੀਤਾ ਗਿਆ ਹੈ: 
ਡਾਰਲਿੰਗਟਨ ਬਰੋ ਕੌਂਸਲ (Darlington Borough Council), ਡਾਰਲਿੰਗਟਨ ਪ੍ਰਾਇਮਰੀ ਕੇਅਰ ਟ੍ਰੱਸਟ (Darlington Primary Care Trust), ਕਾਊਂਟੀ ਡਰਹਮ ਅਤੇ ਡਾਰਲਿੰਗਟਨ ਐਕਿਊਟ ਹਸਪਤਾਲ ਐਨਐਚਐਸ ਟ੍ਰੱਸਟ (County Durham and Darlington Acute Hospitals NHS Trust), ਕਾਊਂਟੀ ਡਰਹਮ ਅਤੇ ਡਾਰਲਿੰਗਟਨ ਪ੍ਰਾਇਰਟੀ ਸਰਵਿਸਜ਼ ਐਨਐਚਐਸ ਟ੍ਰੱਸਟ (County Durham and Darlington Priority Services NHS Trust), ਡਾਰਲਿੰਗਟਨ ਐਸੋਸੀਏਸ਼ਨ ਆਨ ਡਿਸੇਬਿਲਿਟੀ (Darlington Association on Disability), ਡਰਹਮ ਕਾਂਸਟੇਬਲਰੀ (Durham Constabulary) ਅਤੇ ਕਾਊਂਟੀ ਡਰਹਮ ਅਤੇ ਡਾਰਲਿੰਗਟਨ ਫ਼ਾਇਰ ਅਤੇ ਰੈਸਕਿਊ ਸਰਵਿਸ (County Durham and Darlington Fire and Rescue Service)।
ਇਹ ਡੀਵੀਡੀ Paul Frost Associates Ltd. ਦਾ ਉਤਪਾਦ ਹੈ।
 

ਸਾਰਿਆਂ ਲਈ ਜਾਣਕਾਰੀ ਵੀਡੀਓ ਪਲੇਅਰ
ਇਸ ਮੀਡੀਆ ਪਲੇਅਰ ਨੂੰ JavaScript (ਜਾਵਾਸਕ੍ਰਿੱਪਟ) ਦੇ ਚਲਾਉਣ ਦੀ ਲੋਡ਼ ਪੈਂਦੀ ਹੈ। ਜੇਕਰ ਤੁਸੀਂ ਕੋਈ ਪੁਰਾਣਾ ਬ੍ਰਾਊਜ਼ਰ ਵਰਤ ਰਹੇ ਹੋ, JavaScript (ਜਾਵਾਸਕ੍ਰਿੱਪਟ) ਨੂੰ ਪਹੁੰਚ ਲਈ ਡਿਸੇਬਲ (ਅਯੋਗ) ਕੀਤਾ ਹੋਇਆ ਹੈ ਜਾਂ JavaScript (ਜਾਵਾਸਕ੍ਰਿੱਪਟ) ਨੂੰ ਵਰਤਣਾ ਨਹੀਂ ਚਾਹੁੰਦੇ ਹੋ ਤਾਂ ਪਲੇਅਰ ਨੂੰ ਬੰਦ ਕਰ ਦਿਓ ਅਤੇ ਮੁਖ ਵੈਬਸਾਈਟ ‘ਤੇ ਵਿਸ਼ਾ ਵਸਤੂ ਨੂੰ ਵੇਖਣ ਦੇ ਵਿਕਲਪਿਕ ਰਾਹ ਜਾਣਨ ਲਈ ਅੱਗੇ ਪਡ਼੍ਹੋ।

 

 


ਪਹਿਲਾਂ ਆਪਣੀ ਭਾਸ਼ਾ ਦੀ ਚੋਣ ਕਰੋ:
ਅੰਗਰੇਜ਼ੀ, ਬਰਤਾਨਵੀ ਇਸ਼ਾਰੀਆ ਭਾਸ਼ਾ ਨਾਲ
ਅਰਬੀ  ਬੰਗਾਲੀ  ਕੈਂਟੋਨੀਜ਼  ਪੰਜਾਬੀ  ਉਰਦੂ
ਹੁਣ ਚੋਣ ਕਰੋ ਕਿ ਤੁਸੀਂ ਹੇਠਾਂ ਦਿੱਤੇ ਭਾਗਾਂ ਵਿੱਚੋਂ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ:
ਭੂਮਿਕਾ
ਕਾਰਪੋਰੇਟ ਸੇਵਾਵਾਂ
ਬੱਚਿਆਂ ਲਈ ਸੇਵਾਵਾਂ
ਸਿੱਖਿਆ ਸੰਬੰਧਿਤ ਸੇਵਾਵਾਂ
ਬਾਲਗ਼ਾਂ ਨਾਲ ਸੰਬੰਧਿਤ ਸਮਾਜਿਕ ਸੇਵਾਵਾਂ
ਵਿਕਾਸ ਅਤੇ ਚੁਗਿਰਦਾ
ਕਮਿਊਨਿਟੀ ਸੇਵਾਵਾਂ
Darlington ਐਨਐਚਐਸ ਪ੍ਰਾਇਮਰੀ ਕੇਅਰ ਟ੍ਰੱਸਟ (Darlington NHS Primary Care Trust)
ਕਾਊਂਟੀ Durham ਅਤੇ Darlington ਪ੍ਰਾਇਰਟੀ ਸਰਵਿਸਜ਼ ਐਨਐਚਐਸ ਟ੍ਰੱਸਟ (County Durham and Darlington Priority Services NHS Trust)
ਕਾਊਂਟੀ Durham ਅਤੇ Darlington ਐਕਿਊਟ ਹਸਪਤਾਲ ਐਨਐਚਐਸ ਟ੍ਰੱਸਟ  (County Durham and Darlington Accute Hospitals NHS Trust)
ਕਾਊਂਟੀ Durham ਅਤੇ Darlington ਫ਼ਾਇਰ ਅਤੇ ਰੈਸਕਿਊ ਸਰਵਿਸ (County Durham and Darlington Fire and Rescue Services)
ਸਡ਼ਕ ‘ਤੇ ਸੁਰੱਖਿਆ
Darlington ਨਿਰਯੋਗਤਾ ਐਸੋਸੀਏਸ਼ਨ (Darlington Association on Disability)
ਮਾਨਤਾ