ਸੰਪਰਕ ਵੇਰਵੇ

ਜੇ ਤੁਹਾਨੂੰ ਜਾਂ ਕੋਈ ਹੋਰ ਜਿਸਨੂੰ ਤੁਸੀਂ ਜਾਣਦੇ ਹੋ, ਨੂੰ ਸਹਾਇਤਾ ਦੀ ਲੋਡ਼ ਹੈ, ਤਾਂ ਫਿਰ ਸਾਨੂੰ ਫ਼ੋਨ ਕਰੋ ਜਾਂ ਲਿਖੋ। ਜੇ  ਤੁਸੀਂ ਸਾਨੂੰ ਫ਼ੋਨ ਰਾਹੀਂ ਸੰਪਰਕ ਕਰਦੇ ਹੋ, ਤਾਂ ਸਾਡੇ ਸਟਾਫ਼ ਦਾ ਇੱਕ ਮੈਂਬਰ, ਤੁਹਾਨੂੰ ਲੋਡ਼ੀਂਦੀ ਸਲਾਹ ਅਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇਗਾ। ਜੇ ਉਹ ਤੁਹਾਡੀ ਸਹਾਇਤਾ ਨਾ ਕਰ ਸਕੇ, ਤਾਂ ਉਹ ਤੁਹਾਡੀ ਗੱਲ ਕਿਸੇ ਹੋਰ ਨਾਲ ਕਰਾਉਣਗੇ, ਜੋ ਤੁਹਾਡੀ ਸਹਾਇਤਾ ਕਰੇਗਾ। ਦਫ਼ਤਰ ਖੁਲ੍ਹਣ ਦਾ ਆਮ ਸਮਾਂ ਸੋਮਵਾਰ ਤੋਂ ਵੀਰਵਾਰ ਸਵੇਰੇ 8.30 ਵਜੇ ਤੋਂ ਸ਼ਾਮੀਂ 5.00 ਵਜੇ ਤੱਕ ਅਤੇ ਸ਼ੁਕਰਵਾਰ ਨੂੰ ਸਵੇਰੇ 8.30 ਵਜੇ ਤੋਂ ਸ਼ਾਮੀਂ 4.30 ਵਜੇ ਤੱਕ ਹੈ।
 
ਜੇ ਤੁਹਾਨੂੰ ਦਫ਼ਤਰ ਖੁਲ੍ਹਣ ਦੇ ਆਮ ਸਮੇਂ ਤੋਂ ਬਾਅਦ ਐਮਰਜੈਂਸੀ ਸਹਾਇਤਾ ਦੀ ਲੋਡ਼ ਪੈਂਦੀ ਹੈ, ਤਾਂ ਤੁਸੀਂ 08702 402994 ਉਤੇ ਐਮਰਜੈਂਸੀ ਡਿਊਟੀ ਟੀਮ ਨਾਲ ਸੰਪਰਕ ਕਰ ਸਕਦੇ ਹੋ।

ਜਾਣਕਾਰੀ ਅਤੇ ਜਾਇਜ਼ਾ ਟੀਮ
ਸੋਸ਼ਲ ਸੇਵਾਵਾਂ ਬਾਰੇ ਵਿਭਾਗ
[Information And Assessment Team]
[Social Services Department]
Central House
Gladstone Street
Darlington
DL3 6JX
ਟੈਲੀਫ਼ੋਨ: 01325 346200
ਫ਼ੈਕਸ: 01325 346474
ਮਿਨੀਕੌਮ 01325 360862
 
ਐਮਰਜੈਂਸੀ ਡਿਊਟੀ ਟੀਮ (EDT)
08702 402994

ਡਾਰਲਿੰਗਟਨ ਸਿਖਲਾਈ ਅਯੋਗਤਾ ਸੇਵਾ
[Darlington Learning Disability Service]
Upperthorpe
90 Woodland Road
Darlington
DL3 7PZ
ਟੈਲੀਫ਼ੋਨ 01325 555940 / 41
ਫ਼ੈਕਸ 01325 555959
 
ਦਫ਼ਤਰ ਦੇ ਸਮੇਂ ਤੋਂ ਬਾਅਦ ਐਮਰਜੈਂਸੀ ਸੰਪਰਕ ਨੰਬਰ
07971 983183 ਜਾਂ ਉਪਰੋਕਤ EDT ਉਤੇ ਸੰਪਰਕ ਕਰੋ

ਭਾਈਚਾਰਕ ਮਾਨਸਿਕ ਸਿਹਤ ਟੀਮ
[Community Mental Health Team]
4 Woodland Road
Darlington
DL3 7PJ
ਟੈਲੀਫ਼ੋਨ 01325 350501
ਫ਼ੈਕਸ 01325 749238

ਦਫ਼ਤਰ ਦੇ ਸਮੇਂ ਤੋਂ ਬਾਅਦ ਐਮਰਜੈਂਸੀ  ਸੰਪਰਕ ਨੰਬਰ
0800 085 7027 ਜਾਂ ਉਪਰੋਕਤ EDT ਉਤੇ ਸੰਪਰਕ ਕਰੋ

ਭਾਈਚਾਰਕ ਮਾਨਸਿਕ ਸਿਹਤ ਟੀਮ
[Community Mental Health Team]
Hundens Lane Resource Centre
Hundens Lane
Darlington
DL1 1DT
ਟੈਲੀਫ਼ੋਨ 01325 382639
ਫ਼ੈਕਸ 01325 488545
 
ਦਫ਼ਤਰ ਦੇ ਸਮੇਂ ਤੋਂ ਬਾਅਦ ਐਮਰਜੈਂਸੀ ਸੰਪਰਕ ਨੰਬਰ
0800 085 7027 ਜਾਂ ਉਪਰੋਕਤ EDT ਉਤੇ ਸੰਪਰਕ ਕਰੋ

ਯੁਵਾ ਅਪਰਾਧੀ ਅਤੇ ਭਾਈਚਾਰੇ  ਦੀ ਸੁਰਖਿਆ 
[Youth Offending and Community Safety Service]
Central House Annexe,
Gladstone Street,
Darlington
DL3  6JX
ਟੈਲੀਫ਼ੋਨ: 01325 364203
ਫ਼ੈਕਸ: 346840

 
ਦਫ਼ਤਰ ਦੇ ਸਮੇਂ ਤੋਂ ਬਾਅਦ ਐਮਰਜੈਂਸੀ ਸੰਪਰਕ ਨੰਬਰ
ਜੁਰਮ ਦੇ ਸ਼ਿਕਾਰ ਵਿਅਕਤੀ ਦੀ ਸਹਾਇਤਾ
[Victim Support]: 01325 282966
ਘਰੇਲੂ ਹਿੰਸਾ
[Domestic Violence]: 01325 346809
 
ਸੇਵਾ ਦੇ ਡਾਇਰੈਕਟਰ ਅਤੇ ਮੁਖੀ
[Director and Heads of Service]


ਬੱਚਿਆਂ  ਦੀਆਂ ਸੇਵਾਵਾਂ ਬਾਰੇ ਡਾਇਰੈਕਟਰ
[Director of Children's Services]
Town Hall
Darlington
DL1 5QT
ਟੈਲੀਫ਼ੋਨ: 01325 388099
ਫ਼ੈਕਸ: 01325 388090
ਈਮੇਲ: Margaret.Asquith@darlington.gov.uk

ਬਾਲਗ਼ਾਂ ਦੀਆਂ ਸੇਵਾਵਾਂ ਬਾਰੇ ਮੁਖੀ
[Head of Adults Services]
Central House
Gladstone Street
Darlington
DL3 6JX
ਟੈਲੀਫ਼ੋਨ: 01325 346873
ਫ਼ੈਕਸ: 01325 346474